ਬੁੱਤ ਹੈ ਤਾਂ ਬਾਦਸ਼ਾਹ ਹਾਂ ~

ਮੈਂ ਕਰਮ ਦੀ ਚੌਂਕੜੀ 'ਤੇ
ਧਰਮ ਦਾ ਨੰਗਾ ਸਫ਼ਾ ਹਾਂ
ਮੈਂ ਨਜ਼ਰ ਤੋਂ ਸਿੱਖਦਾ ਹਾਂ
ਸਿਦਕ ਦੀ ਜ਼ਾਫ਼ਰ ਜ਼ਬਾਂ ਹਾਂ
ਬੁੱਤ ਹੈ ਤਾਂ ਬੋਲਦਾ ਹਾਂ
ਬੁੱਤ ਹੈ ਤਾਂ ਬਾਦਸ਼ਾਹ ਹਾਂ ~
~ ਰਾਣੀ ਤੱਤ
 
Top