ਵਿਆਹ ਦੀਆਂ ਤਿਆਰੀਆਂ

Parv

Prime VIP
ਆਸਾਂ ਪੱਕੀਅਾਂ ਡਾਹੋ ਨੀ ਚੱਕੀਅਾਂ
ਪੀਹੋ ਨੀ ਅੱਜ ਕਾਲੇ ਮਾਹ
ਿਪੰਡ ਿਵਚੋਂ ਮੰਜੇ ਇਕੱਠੇ ਕਰੋ ਛੇਤੀ ਛੇਤੀ
ਉਤੇ ਨੰਬਰ ਵੀ ਿਦਓ ਜੀ ਲਗਾ
ਿਵਆਹ ਦੇ ਬਹਾਨੇ ਦੇਖੋ ਚੋਰੀ ਚੋਰੀ ਕੋਈ
ਿਕਸੇ ਨਾਲ ਅੱਖ ਲਈ ਿਮਲਾ
ਆ ਨੀ ਭੈਣੇ ਅਾਲੂ ਿਛੱਲ ਮੰਜੇ ਨਾਲ
ਗੰਢੇ ਵੀ ਦਈਂ ਤੰੂ ਕਟਾ
ਲਾਹੋ ਟਰਾਲੀ ਚੋ ਜੀਤੇ ਦਾ ਟੈਂਟ ਛੇਤੀ।
ਚਾਨਣੀਆਂ ਕਨਾਤਾਂ ਿਦਓ ਲਾ
ਹਲਵਾਈ ਨੇ ਵੀ ਚਾੜ ਦਿੱਤੀ ਚਾਸ਼ਣੀ
ਜਲੇਬੀਅਾਂ ਦਾ ਕਾੜਾ ਿਲਆ ਰਲਾ
ਿਲਆਓ ਵੀ ਿਲਆਓ ਗੋਕੂ ਦਾ ਸਪੀਕਰ
ਡੀ ਜੇ ਨੰੂ ਦਿਓ ਬਈ ਭਜਾ
ਲਾਦੇ ਵੇ ਕਲੀ ਕੋਈ ਮਾਣਕ ਦੀ ਿਖੱਚਕੇ
ਸਦੀਕ ਦਾ ਦੋ-ਗਾਣਾ ਿਦਓ ਸੁਣਾ
ਬੁੰਦੀ ਵਾਲੇ ਲੱਡੂ ਹੋਗੇ ਬਣਕੇ ਿਤਆਰ
ਖੁਰਮੇ ਵੀ ਿਲਓ ਜੀ ਕਢਾ
ਤੂੜੀ ਵਾਲੇ ਕੋਠੇ ਿਵਚੋਂ ਕੱਢ ਿਲਓ ਬੋਤਲਾਂ
ਖੱਦਰ ਦੇ ਗਲਾਸਾਂ ਿਵਚ ਪਾ
ਨੈਣ ਵੀ ਅੱਜ ਹੋਈ ਿਫਰਦੀ ਏ ਪੰਜਿਅਾਂ ਤੇ
ਬੋਸਕੀ ਦਾ ਸੂਟ ਿਲਆ ਪਾ
ਵੀਰ ਮਾਨਾਂ ਧਾਮਾ ਘੱਸ ਲਿਆ ਢੋਲਕੀ ਦਾ
ਚਾਟੀ ਉਤੇ ਥਾਪ ਦਿੱਤੀ ਲਾ - ਬੱਬੂ ਮਾਨ
 

Attachments

Dhillon

Dhillon Sa'aB™
Staff member
Re: (ਿਵਆਹ ਦੀਅਾਂ ਿਤਆਰੀਅਾਂ)

Badana/seeri ta bana ni rahe :smirk
 
Top