ਏਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ..||

Royal_Punjaban

»»K@mli!««
ਚਾਰੇ-ਪਾਸੇ ਸੁੱਖ ਹੋਣ,
ਕਿਸੇ ਨੂੰ ਨਾਂ ਦੁੱਖ ਹੋਣ..
ਆਵੀਂ ਬਾਬਾ ਨਾਨਕਾ,
ਤੂੰ ਆਵੀਂ ਬਾਬਾ ਨਾਨਕਾ,
ਏਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ..||

ਜਿਹੜੇ ਘਰ ਛਾਂ ਹੈਣੀ,
ਓਸ ਘਰ ਰੁੱਖ ਹੋਜੇ..
ਜਿਹੜੇ ਘਰ ਪੁੱਤ ਹੈਣੀ,
ਓਸ ਘਰ ਪੁੱਤ ਹੋਜੇ..
ਚਾਰੇ-ਪਾਸੇ ਠੰਡ ਵਰਤਾਈਂ ਬਾਬਾ ਨਾਨਕਾ,
ਏਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ..||

ਸਾਰੀ ਦੁਨੀਆਂ ਦੇ ਵਿੱਚ,
ਕੋਈ ਨਾਂ ਗਰੀਬ ਹੋਵੇ..
ਐਸਾ ਨਾਂ ਕੋਈ ਹੋਵੇ,
ਜੀਨੂੰ ਰੋਟੀ ਨਾਂ ਨਸੀਬ ਹੋਵੇ..
ਰੁੱਖੀ-ਮਿੱਸੀ ਸਭ ਨੂੰ ਖਵਾਈ
ਏਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ..||
 
smilly

VIP
Waheguru ji ......... :pr

Sada khus ravo te baba ji da mehar bhara hath thuvade ser te bana rave. mainu eh bahot vadiya lagya .... changa lagda hai jado koi guraan di gal karda hai... Biba sada khus ravo :pr
 
Rajat

Prime VIP
Re: ਏਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ.

nice..
 
Top