KARAN
Prime VIP
ਦੁੱਖ ਦਰਦ ਜੋ ਸੀਨੇ 'ਤੇ ਹੰਢਾ ਨਹੀਂ ਸਕਦੇ।
ਮੰਜ਼ਿਲਾਂ ਨੂੰ ਉਹ ਕਦੇ ਵੀ ਪਾ ਨਹੀਂ ਸਕਦੇ।
ਬਾਹਰਲੀ ਦਿੱਖ ਦੇ ਜੋ ਗੁਲਾਮ ਹੁੰਦੇ ਨੇ
ਦਿਲੋਂ ਕਦੇ ਕਿਸੇ ਨੂੰ ਉਹ ਚਾਹ ਨਹੀਂ ਸਕਦੇ।
ਜਿਨ੍ਹਾਂ ਦਿਆਂ ਸੀਨਿਆਂ 'ਚ ਪੱਥਰਾਂ ਦਾ ਦਿਲ ਹੁੰਦਾ
ਦੁੱਖ ਦਰਦ ਕਿਸੇ ਦਾ ਵੰਡਾ ਨਹੀਂ ਸਕਦੇ।
ਮਤਲਬਖੋਰੀ 'ਤੇ ਜਿਨ੍ਹਾਂ ਬੰਨ੍ਹਿਆ ਏ ਲੱਕ
ਜ਼ਿੰਦ ਯਾਰ ਦੇ ਨਾਮ ਉਹ ਲਗਾ ਨਹੀਂ ਸਕਦੇ।
ਕਿਸਮਤ ਦੇ ਸਹਾਰੇ ਜਿਹੜੇ ਛੱਡ ਦੇਣ ਜਿੰਦਗੀ ਨੂੰ
'ਕਾਲੇ' ਜਿੰਦਗੀ 'ਚ ਕੁਝ ਵੀ ਬਣਾ ਨਹੀਂ ਸਕਦੇ।
Kala Toor
ਮੰਜ਼ਿਲਾਂ ਨੂੰ ਉਹ ਕਦੇ ਵੀ ਪਾ ਨਹੀਂ ਸਕਦੇ।
ਬਾਹਰਲੀ ਦਿੱਖ ਦੇ ਜੋ ਗੁਲਾਮ ਹੁੰਦੇ ਨੇ
ਦਿਲੋਂ ਕਦੇ ਕਿਸੇ ਨੂੰ ਉਹ ਚਾਹ ਨਹੀਂ ਸਕਦੇ।
ਜਿਨ੍ਹਾਂ ਦਿਆਂ ਸੀਨਿਆਂ 'ਚ ਪੱਥਰਾਂ ਦਾ ਦਿਲ ਹੁੰਦਾ
ਦੁੱਖ ਦਰਦ ਕਿਸੇ ਦਾ ਵੰਡਾ ਨਹੀਂ ਸਕਦੇ।
ਮਤਲਬਖੋਰੀ 'ਤੇ ਜਿਨ੍ਹਾਂ ਬੰਨ੍ਹਿਆ ਏ ਲੱਕ
ਜ਼ਿੰਦ ਯਾਰ ਦੇ ਨਾਮ ਉਹ ਲਗਾ ਨਹੀਂ ਸਕਦੇ।
ਕਿਸਮਤ ਦੇ ਸਹਾਰੇ ਜਿਹੜੇ ਛੱਡ ਦੇਣ ਜਿੰਦਗੀ ਨੂੰ
'ਕਾਲੇ' ਜਿੰਦਗੀ 'ਚ ਕੁਝ ਵੀ ਬਣਾ ਨਹੀਂ ਸਕਦੇ।
Kala Toor