ਪਿੰਡ ਦੇ ਸਕੂੁਲ ਦੀ ਕਹਾਣੀ

ਅੱਜ ਪਿੰਡ ਦੇ ਸਕੂਲ ਦੀ ਕਹਾਣੀ ਯਾਦ ਆ ਗੲੀ,
ਬੜੇ ਦਿਨਾ ਬਾਦ ਮਰਜਾਣੀ ਯਾਦ ਆ ਗੲੀ,
ਭੁੱਲਦਾ ਨੀ ਚੇਤਾ ਯਾਰੋ 10ਵੀਂ ਜਮਾਤ ਦਾ,
ਵਿੱਕੀ ਜਿੰਦਗੀ ਦੇ ੳੁਸ ਹਸੀਨ ੲਿੱਕ ਸਾਲ ਦਾ,
ਸਕੂਲ ਨਾਲ ਜੁੜੀ ੲਿੱਕ ਹੋਰ ਕਹਾਣੀ ਆ,
ਪਹਿਲੇ-ਪਹਿਲੇ ਪਿਆਰ ਦੀ ਸਕੂਲ ਹੀ ਨਿਸ਼ਾਨੀ ਆ,
ਪਿਆਰ ਜਦੋਂ ਪਹਿਲੀ ਵਾਰੀ ਹੋੲਿਆ ਸਾਨੂੰ ਦੋਸਤੋ,
ਦਿਲ ਕਿਸੇ ਦੇ ਖਿਆਲਾਂ ਵਿਚ ਖੋੲਿਆ ਜਦੋਂ ਦੋਸਤੋ,
ਬੜਾ ਚਿੱਤ ਕਰਦਾ ਸੀ ਚਲੋ ੲਿਜ਼ਹਾਰ ਕਰ ਲੲੀੲੇ,
ਫਿਰ ਸੋਚਦੇ ਸੀ ਥੋੜਾ ੲਿਂਤਜਾਰ ਕਰ ਲੲੀੲੇ,
ੲਿਨ੍ਹਾ ਸੋਚਾਂ ਵਿਚ ਸਾਥੋਂ ੲਿਜ਼ਹਾਰ ਹੀ ਨਾ ਹੋੲਿਆ ,
ਹੁਣ ਮੁੱਦਤਾਂ ਬੀਤ ਗੲੀਂਆ ਮੁੜ ਕਦੇ ਪਿਆਰ ਹੀ ਨਾ ਹੋੲਿਆ |
Ä
Amrinder Singh Vicky
 
Top