ਅੱਜ ਉਹ ਨਾ ਨਜਰੀਂ ਆਂਉਦੇ ਨੇ ਜਿਹੜੇ ਨਜਰਾਂ ਦੇ ਵਿੱਚ ਰਹਿੰਦੇ ਸੀ ਹੁਣ ਹੁੰਘਾਰਾਂ ਵੀ ਨਾ ਭਰਦੇ ਨੇ ਜਿਹੜੇ ਹਾਂਜੀ ਹਾਂਜੀ ਕਹਿੰਦੇ ਸੀ !!