ਅੱਜ ਵੀ ਖੈਰ ਹਾਂ ਮੰਗਦਾਂ ਹੈ ਜਿੱਥੇ ਤੱਕ ਪਹੁੰਚ ਮੇਰੀ,ਪਰ ਸੁਣਿਆ ਉਹ ਲੋਕਾਂ ਵਿੱਚ ਮੈਨੂੰ ਮਾੜਾ ਕਹਿੰਦੀ ਏ, ਭੁੱਲਗੀ ਸੀ ਜੋ ਪਿਆਰ ਦੇ ਸਾਰੇ ਵਾਅਦੇ ਕਸਮਾਂ ਨੂੰ,ਉਹ ਮਰਜਾਨੀ ਅੱਜ ਵੀ ਮੇਰੇ ਦਿਲ ਵਿੱਚ ਰਹਿੰਦੀ ਏ...