ਮੇਰੀ ਔਕਾਤ ਤੇ ਤੇਰੀ ਹੈਸੀਅਤ

KARAN

Prime VIP
ਮੇਰੀ ਔਕਾਤ ਤੇ ਤੇਰੀ ਹੈਸੀਅਤ ਵਿਚਲਾ ਇਹ ਪਾੜਾ ਵਧਦਾ ਹੀ ਗਿਆ,
ਜਿੰਨਾ ਕੋਸ਼ਿਸ਼ ਕੀਤੀ ਨੇੜੇ ਆਉਣ ਲਈ ਤੇਜ਼ੀ ਕਰਨ ਦੀ,..​
 
Top