ਅੱਖ ਫਰਕੇ ਸੱਜਣ ਅੱਜ ਮੇਰੀ

ਅੱਖ ਫਰਕੇ ਸੱਜਣ ਅੱਜ ਮੇਰੀ, ਨਾਲੇ ਦਿੱਲ ਭਾਰਾ ਹੋ ਗਿਆ
ਤੇਰੀ ਦੀਦ ਵਿਚ ਥੱਕੀਆਂ ਨਿਗਾਹਾਂ, ਤੇਰਾ ਪਰ ਲਾਰਾ ਹੋ ਗਿਆ

ਦੀਵੇ ਹੰਝੂਆਂ ਦੇ ਪਲਕਾਂ ਤੇ ਰਹਿੰਦੇ ਨੇ,ਗਮ ਦਿਲ ਵਾਲੇ ਬੂਹੇ ਆਣ ਬਹਿੰਦੇ ਨੇ
ਸੋਹਲ ਦਿਤੀਆਂ ਤੂੰ ਬਿਰਹਾ ਸਜਾਵਾਂ, ਝੂਠ ਹੀ ਸਹਾਰਾ ਹੋ ਗਿਆ........
 
Top