KARAN
Prime VIP
ਦੁਨੀਆਂ ਦੇਖ ਮਨ ਦੁਖੀ ਹੋ ਰਿਹਾ ਸੀ
ਕਿਸ ਨੂੰ ਗੁਰੂ ਮੰਨਿਏ ਦਿਲ ਰੋ ਰਿਹਾ ਸੀ
ਕੋਈ ਪੂਜਦਾ ਪਿਆ ਸੀ ਗਣੇਸ ਨੂੰ ਮੰਨ ਰੱਬ
ਕੋਈ ਰਾਮ ਨਾਮ ਦੀ ਮਾਲਾ ਨੂੰ ਪਿਰੋ ਰਿਹਾ ਸੀ
ਦੁਨੀਆਂ ਆਪਸ ਵਿਚ ਲੜ ਲੜ ਮੁਕ ਰਹੀ ਸੀ
ਅਸਲੀ ਗੁਰੂ ਦੀ ਸੱਚਾਈ ਕੀਤੇ ਲੁਕ ਰਹੀ ਸੀ
ਫਿਰ ਰੱਬ ਨੇ ਕਲਜੁਗ ਵਿਚ ਰੱਬੀ ਜੋਤ ਨੂੰ ਜਗਾਇਆ
ਜਗ ਨੂੰ ਤਾਰਣ ਲਈ ਬਾਬਾ ਨਾਨਕ ਪਰਗਟਾਇਆ
ਬਾਬਾ ਨਾਨਕ ਨੇ ਦੁਨੀਆਂ ਨੂੰ ਗਿਆਨ ਦਿਵਾਇਆ
ਕੀ ਏ ਰੱਬ ਦਾ ਸਰੂਪ ਉਹਨਾਂ ਨੇ ਸਮਝਾਇਆ
ਮੂਲ ਮੰਤਰ ਦਾ ਸੁਰੂ ਵਿਚ ਗਿਆਨ ਚਲਾਇਆ
ਜਿਸ ਬਾਣੀ ਨੇ ਲੋਕਾਂ ਨੂੰ ਸਿਧੇ ਰਾਹ ਤੇ ਪਾਇਆ
ੴ ਦਾ ਖੇਡ ਦੁਨੀਆਂ ਨੂੰ ਸਮਝ ਆ ਗਿਆ
ਸੱਚਾ ਨਾਮ "ਸਤਿਨਾਮ" ਦੁਨੀਆਂ ਵਿਚ ਸਮਾ ਗਿਆ
"ਕਰਤਾ ਪੁਰਖੁ" ਹੈ ਇਕੋ ਇਹ ਹਰ ਕੋਈ ਬੁਝਿਆ
"ਨਿਰਭਉ ਨਿਰਵੈਰ" ਉਹੀ ਹੈ ਸਭ ਨੂੰ ਸੁਝਿਆ
"ਅਕਾਲ ਮੂਰਤਿ" ਦੀ ਜੋਤ ਉਹ ਸਭ ਨੂੰ ਸਮਝਾ ਗਏ
"ਅਜੂਨੀ" ਵਿਚ ਨਹੀਂ "ਸੈਭੰ" ਹੈ ਪਾਠ ਪੜਾ ਗਏ
ਮਿਲਦਾ ਹੈ"ਗੁਰਪ੍ਸਾਦਿ" ਨਾਲ ਸਭ ਇਹ ਜਾਣ ਗਏ
ਆਪਣੇ ਅੰਦਰ ਹੀ ਹੈ ਜੋਤ ਸਭ ਇਹ ਪਛਾਣ ਗਏ
ਗੁਰਪਰੀਤ ਸਿੰਘ
ਕਿਸ ਨੂੰ ਗੁਰੂ ਮੰਨਿਏ ਦਿਲ ਰੋ ਰਿਹਾ ਸੀ
ਕੋਈ ਪੂਜਦਾ ਪਿਆ ਸੀ ਗਣੇਸ ਨੂੰ ਮੰਨ ਰੱਬ
ਕੋਈ ਰਾਮ ਨਾਮ ਦੀ ਮਾਲਾ ਨੂੰ ਪਿਰੋ ਰਿਹਾ ਸੀ
ਦੁਨੀਆਂ ਆਪਸ ਵਿਚ ਲੜ ਲੜ ਮੁਕ ਰਹੀ ਸੀ
ਅਸਲੀ ਗੁਰੂ ਦੀ ਸੱਚਾਈ ਕੀਤੇ ਲੁਕ ਰਹੀ ਸੀ
ਫਿਰ ਰੱਬ ਨੇ ਕਲਜੁਗ ਵਿਚ ਰੱਬੀ ਜੋਤ ਨੂੰ ਜਗਾਇਆ
ਜਗ ਨੂੰ ਤਾਰਣ ਲਈ ਬਾਬਾ ਨਾਨਕ ਪਰਗਟਾਇਆ
ਬਾਬਾ ਨਾਨਕ ਨੇ ਦੁਨੀਆਂ ਨੂੰ ਗਿਆਨ ਦਿਵਾਇਆ
ਕੀ ਏ ਰੱਬ ਦਾ ਸਰੂਪ ਉਹਨਾਂ ਨੇ ਸਮਝਾਇਆ
ਮੂਲ ਮੰਤਰ ਦਾ ਸੁਰੂ ਵਿਚ ਗਿਆਨ ਚਲਾਇਆ
ਜਿਸ ਬਾਣੀ ਨੇ ਲੋਕਾਂ ਨੂੰ ਸਿਧੇ ਰਾਹ ਤੇ ਪਾਇਆ
ੴ ਦਾ ਖੇਡ ਦੁਨੀਆਂ ਨੂੰ ਸਮਝ ਆ ਗਿਆ
ਸੱਚਾ ਨਾਮ "ਸਤਿਨਾਮ" ਦੁਨੀਆਂ ਵਿਚ ਸਮਾ ਗਿਆ
"ਕਰਤਾ ਪੁਰਖੁ" ਹੈ ਇਕੋ ਇਹ ਹਰ ਕੋਈ ਬੁਝਿਆ
"ਨਿਰਭਉ ਨਿਰਵੈਰ" ਉਹੀ ਹੈ ਸਭ ਨੂੰ ਸੁਝਿਆ
"ਅਕਾਲ ਮੂਰਤਿ" ਦੀ ਜੋਤ ਉਹ ਸਭ ਨੂੰ ਸਮਝਾ ਗਏ
"ਅਜੂਨੀ" ਵਿਚ ਨਹੀਂ "ਸੈਭੰ" ਹੈ ਪਾਠ ਪੜਾ ਗਏ
ਮਿਲਦਾ ਹੈ"ਗੁਰਪ੍ਸਾਦਿ" ਨਾਲ ਸਭ ਇਹ ਜਾਣ ਗਏ
ਆਪਣੇ ਅੰਦਰ ਹੀ ਹੈ ਜੋਤ ਸਭ ਇਹ ਪਛਾਣ ਗਏ
ਗੁਰਪਰੀਤ ਸਿੰਘ