ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ

KARAN

Prime VIP
ਮੈਂ ਹਾਂ ਪੁੱਤ ਕੱਲਗੀ ਵਾਲੇ ਦਾ,,,ਵੈਰੀ ਦੀ ਤਾਕਤ ਦਾ ਮੈਨੂੰ ਖੋਫ ਨਹੀ,,,
ਸਭ ਤੋ ਵਖਰਾ ਏ ਰੂਪ ਮੇਰਾ,,,ਮੈਂ ਕਾਏਰਾਂ ਵਾਂਗ ਡਰਪੋਕ ਨਹੀ,,,,
ਖਾਲਸੇ ਦੇ ਨਾਮ ਨਾਲ ਜਾਣਦੇ ਨੇ ਮੈਨੂੰ,,,,ਹਰ ਮਦਾਨ 'ਚ ਫੱਤਹ ਬਲਾਉਂਦਾ ਹਾਂ,,,,
ਕਰਕੇ ਖਾਤਮਾਂ ਦੁਸ਼ਮਣਾਂ ਦਾ,,,ਸਿੰਘ ਬਾਜਾਂ ਵਾਲੇ ਦਾ ਕਹਾਉਂਦਾ ਹਾਂ,
 
Top