Sanjeev dadral
Elite
ਨਾ ਤੂੰ ਕਰੇ ਮੇਰਾ ਫੋਨ ਅਟੈਡ ਨੀ ਨਾ ਕਰੇ ਮੇਰੇ ਫੇਸਬੁੱਕ ਸਟੇਟਸ ਤੇ ਕੂਮੈਟ ਨੀ
ਹੁਣ ਤੂੰ ਪਹਿਲਾ ਵਾੰਗੂ ਮੈਸਿਜ਼ਾ ਵਿਚ ਆਪਣੇ ਪਿਆਰ ਦਾ ਇਜ਼ਹਾਰ ਨੀ ਕਰਦੀ
ਲੱਗਦਾ ਤੂੰ ਜਗੀਰਪੁਰ ਵਾਲੇ ਨੂੰ ਹੁਣ ਪਿਆਰ ਹੀ ਨੀ ਕਰਦੀ
ਅੱਗੋਂ ਕਹਿੰਦੀ
ਗੱਲ ਸੁਣ ਲੈ ਮੇਰੀ ਵੇ ਤੂੰ ਐਵੇ ਨਾ ਢਾਹ ਢੇਰੀ ਵੇ ਮੈ ਰਹਿਣਾ ਮਰਦੇ ਦਮ ਤਕ ਤੇਰੀ ਵੇ
ਤੇਰੇ ਨਾਮ ਦੇ ਦੀਵੇ ਤੋ ਬਿਨਾਂ ਮੇਰੀ ਜਿੰਦਗੀ ਵਿਚ ਲੋਅ ਹੀ ਨਹੀ ਹੁੰਦੀ
ਮੇਰੇ ਚਾਈਨਾ ਮੇਡ ਮੋਬਾਈਲ ਤੇ ਤੇਰੀ ਲਿਖੀ ਪੰਜਾਬੀ ਸੱਜਣਾਂ ਵੇ ਸ਼ੌਅ ਹੀ ਨਹੀ ਹੁੰਦੀ
Sent from my GT-I9300 using Tapatalk