ਜਿੰਦਗੀ ਵਿਚ ਕੁਝ ਹੱਦ

Jeeta Kaint

Jeeta Kaint @
ਜਿੰਦਗੀ ਵਿਚ ਕੁਝ ਹੱਦ ਤਕ ਸਮਝੋਤਾ ਕਰਨਾ ਸਿਖੋ....
ਕਿਉਕੀ ਥੋੜਾ ਜਿਹਾ ਝੁਕ ਜਾਣਾ...
ਕਿਸੇ ਰਿਸ਼ਤੇ ਨੂੰ ਹਮੇਸ਼ਾ ਦੇ ਲਈ ਛੱਡਨ ਨਾਲੋ ਬੇਹਤਰ ਹੁੰਦਾ ਹੈ....
 
Top