ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ

Gill Saab

Yaar Malang
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ
ਜਿਹਾ ਖਿਲਦਾ ਏ ....
ਝੂਠਾ ਪਿਆਰ ਤਾਂ ਹਰ ਥਾਈ ਮਿਲ ਜਾਂਦਾ
ਪਰ ਸੱਚਾ ਪਿਆਰ
ਕਿਸਮਤ ਨਾਲ ਮਿਲਦਾ ਏ.
ਕੋਈ ਨਹੀਂ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ
ਲਿਖਿਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ
ਨਾ ਬਣਾਉ ਕਿਸੇ ਨੂੰ ਆਪਣੇ ਜਿਉਣ ਦੀ ਵਜਾ
ਕਿਉਂਕਿ ਜਿਉਣਾ ਪੈਣਾ ਹੈ ਇਕੱਲੇ
ਇਹ ਅਸੂਲ ਹੈ ਜਿੰਦਗੀ ਦਾ
 
Top