ਤੇਰੇ ਨਖਰੇ ਤੱਕਦਾ ਸੀ

Jeeta Kaint

Jeeta Kaint @
ਤੇਰੇ ਨਖਰੇ ਤੱਕਦਾ ਸੀ ਮੈਂ ਵਿੱਚ CCD ਬਹਿ ਕੇ, ਲੰਘ ਗਈ ਤੂੰ ਅੜੀਏ ਮੋਢਾ ਜਿਹਾ ਜਦ ਖਹਿ ਕੇ__

ਹੋਸ਼ ਭੁਲਾਈ ਐਸੀ ਮੇਰੀ Latte ਠੰਡੀ ਹੋ ਗਈ ਨੀ, ਹੁਣ ਮੰਗਦੀ Number ਮੇਰਾ ਸਹੇਲੀਆਂ ਦੇ ਵਿੱਚ ਰਹਿ ਕੇ__;)Writer - Unknown
 
Last edited by a moderator:
Top