ਕੁਝ ਯਾਦ ਰਖਣ ਯੋਗ ਗੱਲਾਂ…

ਕੁਝ ਯਾਦ ਰਖਣ ਯੋਗ ਗੱਲਾਂ…
1,Kuldeep Manak ਦਾ ਅਸਲੀ ਨਾਮ ਲਤੀਫ ਮਹੰਮਦ ਸੀ,
2.ਤੇਰਵੀਂ ਸਦੀ ਵਿੱਚ ਸ਼ਬਦ ‘nice’ ਦਾ ਮਤਲਬ
“ਬੇਵਕੂਫ” ਹੋਇਆ ਕਰਦਾ ਸੀ ।
3,Canada ਸ਼ਬਦ “kanata” ਤੋਂ ਬਣਿਆ ਹੈ,
ਜਿਸ ਦਾ ਮਤਲਬ ਹੈ ‘ਸਾਡਾ ਪਿੰਡ’ ਜਾਂ ‘village’ ।
4,ਜਦੋਂ ਤੁਸੀਂ Phone – Mobile ਚੱਕਦੇ ਹੋ ਤਾਂ Hello ਕਹਿੰਦੇ ਹੋ।
ਕੀ ਤਹਾਨੂੰ ਹੈਲੋ ਦਾ ਮਤਲਬ ਪਤਾ ਹੈ?
.
Hello ਇੱਕ ਕੁੜੀ ਦਾ ਨਾਮ ਹੈ ਮਾਰਗਰੇਟ ਹੈਲੋ |.​
 
Top