ਕੋਈ ਨਾ ਮਿਲਿਆ ਦਾਸਤਾਨ ਏ ਗਮ ਸੁਣਾਉਣ ਨੂੰ

  • Thread starter userid97899
  • Start date
  • Replies 5
  • Views 624
U

userid97899

Guest
ਜਿੰਦਗੀ ਦਾ ਰਾਜ਼ ਮੈਂ ਤਨਹਾਈ ਚ ਪਾ ਲਿਆ
ਜਿਸਦਾ ਵੀ ਗਮ ਮਿਲਿਆ ਆਪਣਾ ਬਣਾ ਲਿਆ
ਸੁਣਾਉਣ ਨੂੰ ਨਾ ਮਿਲਿਆ ਕੋਈ ਦਾਸਤਾਨ ਏ ਗਮ
ਸ਼ੀਸ਼ਾ ਸਾਮਣੇ ਰਖੇਆ ਤੇ ਆਪਣੇ ਆਪ ਨੂੰ ਹੀ ਸੁਣਾ ਲਿਆ


Writer - Unknown​
 
Top