ਦਿਨ ਸਭ ਨੂੰਚੰਗਾ ਲਗਦਾ ਹੈ ਕਿਉਂ?

Jeeta Kaint

Jeeta Kaint @
ਦਿਨ ਸਭ ਨੂੰਚੰਗਾ ਲਗਦਾ ਹੈ ਕਿਉਂ?
ਤੇ ਲੋਕ ਹਨੇਰੇ ਤੋਂ ਕਿਉਂ ਡਰਦੇ ਨੇ?
ਮੈਨੂੰ ਤਾਂ ਰੌਸ਼ਨੀ ਤੋਂ ਡਰ ਲੱਗਦਾ ਹੈ,
ਮੇਰੇ ਗਮ ਤਾਂ ਕਾਲੀਆਂ ਰਾਤਾਂ’ਚ ਹੀ ਪਲਦੇ ਨੇ।
 
Top