ਦੋ ਹੰਝੂ ਨਦੀ ਵਿਚ ਜਾ ਰਹੇ ਸਨ

Jeeta Kaint

Jeeta Kaint @
...ਦੋ ਹੰਝੂ ਨਦੀ ਵਿਚ ਜਾ ਰਹੇ ਸਨ....
ਇੱਕ ਨੇ ਦੂਜੇ ਤੋ ਪੁਛਿਆ ਤੂੰ ਕੌਣ ਏ...
"ਮੈਂ ਇੱਕ ਬਦਨਸੀਬ ਮੁੰਡੇ ਦਾ ਹੰਝੂ ਹਾਂ ਜੋ ਸਾਰੀ ਉਮਰ ਇੱਕ ਕੁੜੀ ਨੂ ਏ ਨਾ ਕਹਿ ਸਕਿਆ ਕੇ ਉਹ ਉਸਨੂ ਪਿਆਰ ਕਰਦਾ ਹੈ...ਤੇ ਤੂ ਕੌਣ ਏ..."
"ਮੈਂ... ਮੈਂ ਉਸ ਕੁੜੀ ਦਾ ਹੰਝੂ ਹਾਂ ਜੋ ਉਸਦੇ ਪੁਛਣ ਦੀ ਉੜੀਕ ਕਰਦੀ ਰਹੀ..
 
Top