ਜੱਜ : ਤੂੰ ਪੰਜਵੀਂ ਵਾਰੀ ਅਦਾਲਤ ਵਿੱਚ ਆ ਗਿਆ ਆਂ

Jeeta Kaint

Jeeta Kaint @
ਜੱਜ : ਤੂੰ ਪੰਜਵੀਂ ਵਾਰੀ ਅਦਾਲਤ ਵਿੱਚ ਆ ਗਿਆ ਆਂ
ਤੈਨੂੰ ਸ਼ਰਮ ਨਈ ਆਉਂਦੀ ??
.
.
.
.
.
.
ਚੋਰ : ਜਨਾਬ ਤੁਸੀਂ ਵੀ ਤਾਂ ਹਰ ਰੋਜ਼ ਇੱਥੇ ਆਉਂਦੇ ਹੋ __
ਤੁਹਾਨੂੰ ਤਾਂ ਫੇਰ ਡੁੱਬ ਕੇ ਮਰ ਜਾਣਾ ਚਾਹੀਦਾ ਹੈ
 
Top