ਰਾਜ਼ ਬਣ ਜਾਵਾਂ. .

ਓਹ ਮੈਨੂ ਪਿਆਰ ਕਰੇ ,
ਮੈਂ ਓਸਦੇ ਲਈ ਖਾਸ ਬਣ
ਜਾਵਾ___
ਓਹ ਮੰਗੇ ਪਾਣੀ ,
ਮੈਂ ਓਸਦੀ ਪਿਆਸ ਬਣ
ਜਾਵਾ___
ਓਹ ਮੈਨੂ ਯਾਦ ਕਰੇ,
ਮੈਂ ਓਸਦਾ ਇਹਸਾਸ ਬਣ
ਜਾਵਾ____
ਓਹ ਕੱਢੇ ਮੂਹੋਂ ਬੋਲ'
ਮੈਂ ਓਸਦੀ ਅਵਾਜ਼ ਬਣ
ਜਾਵਾ___
ਓਹ ਸੋਚੇ ਮੇਰੇ ਬਾਰੇ ,
ਮੈਂ ਓਸਦੀ ਅੱਖੀਆਂ ਦਾ ਖਾਬ
ਬਣ ਜਾਵਾ___
ਓਹ ਮੈਨੂ ਚਾਹ ਕੇ ਭੁੱਲ
ਵੀ ਨਾ ਸਕੇ ,
ਅਜਿਹਾ ਮੈਂ ਓਸਦੇ ਲਈ ਇਕ
ਰਾਜ਼ ਬਣ ਜਾਵਾ__



Writer - Unknown
 
Last edited by a moderator:
Top