Arun Bhardwaj
-->> Rule-Breaker <<--
ਮੈਨੂੰ ਆਪਣਾ ਹੀ ਨਹੀ ,ਤੇਰਾ ਖਿਆਲ ਕੀ ਕਰਨਾ
ਚਾਹੇ ਚੰਗਾ,ਚਾਹੇ ਮਾੜਾ, ਪੁੱਛਕੇ ਹਾਲ ਕੀ ਕਰਨਾ
ਮੇਰੇ ਤੋਹਫ਼ੇ,ਆਪਣੇ ਕੋਲ ਰੱਖ,ਚਾਹੇ ਕਿਤੇ ਸੁੱਟਦੇ
ਆਪਣਾ ਛੱਲਾ ਕੀ ਕਰਨਾ,ਮੈਂ ਰੁਮਾਲ ਕੀ ਕਰਨਾ
ਜਿਹੜਾ ਤੇਰੀਆਂ ਯਾਦਾਂ ਦੇ ਲੇਖੇ ਲਾਇਆ ਅਸੀਂ
ਉਹ ਮਹੀਨਾ ਕੀ ਕਰਨਾ ,ਓਹ ਸਾਲ ਕੀ ਕਰਨਾ
''ਚੇਤੇ ਆਪਣੇ ਨੂੰ'' ਲੈਜਾ,ਹੁਣ ਕਬਰਾਂ ਵਿਚ ਸੌਣਾ
''ਲਾਲੀ ਅੱਪਰੇ'' ਚੇਤਾ ਤੇਰਾ ਮੈਂ ਨਾਲ ਕੀ ਕਰਨਾ
written by ਲਾਲੀ ਅੱਪਰਾ