ਸਰਮਾਏਦਾਰਾ ਦਾ ਕੁੱਤਾ ਵੀ ਸਾਡੇ ਤੋੰ ਚੰਗਾ ਏ (22 hasio na)

ਮਿੱਤਰੋ ਜਸਵਿੰਦਰ ਭੱਲੇ ਦੀ ਗੱਲ ਸੱਚ ਹੀ ਆ ੨੨ ਅੱਜਕਲ ਜਿੱਸ ਕੋਲ ਹੈ ਕ-ਕੁੱਤਾ,ਕ-ਕੋਠੀ ਤੇ ਕ-ਕਾਰ ਊੱਹ ਹੀ ਕਆਹੂ ਸ਼ਰਦਾਰ.ਜਿੱਥੇ ਤੱਕ ਕੋੱਠੀ ਤੇ ਕਾਰ ਦੀ ਗੱਲ ਤਾਂ ਠੀਕ ਹੈ ! ਪਰ ਜਿੱਥੇ ਸਰਮਾਏਦਾਰੀ ਜਾਨਵਰ ਨੂੰ ਏਿੰਨਸਾਨਾ ਦੀ ਤਰਾਂ ਤੇ ਏਿਨਸਾਨ ਨੁੰ ਜਾਨਵਰਾ ਦੀ ਤਰਾਂ ਰਹਿਣ ਲਏੀ ਮਜਬੂਰ ਕੀਤਾ ਜਾਂਦਾ ਹੈ ! ਉੱਥੇ ਤਾਂ ਗਰੀਬ ਆਦਮੀ ਇੱਹ ਹੀ ਕਹੂ


ਸਰਮਾਏਦਾਰਾ ਦਾ ਕੁੱਤਾ ਵੀ ਸਾਡੇ ਤੋੰ ਚੰਗਾ ਏ
ਹਰ ਪਾਏ ਊੱਸ ਦੀ ਏਿੱਜਤ ਭਾਵੇਂ ਫਿਰਦਾ ਨੰਗਾ ਏ !

ਖਾਣ-ਪੀਣ ਲੱਏੀ pedigree
mutton-chicken ਦੀਆਂ ਹੱਡੀਆਂ ਨੇ!
ਘੁੰਮਣ-ਫਿਰਨ ਲੱਏੀ ਰੱਖੀਆਂ
ਏਿੰਨਾ ਲੱਈ luxury ਗੱਡੀਆਂ ਨੇ
ਸਾਡੇ ਤਾਂ ਨੰਗੇ ਪੈਰੀਂ ਤੁਰ-ਤੁਰ
ਪੈਂਰੀ ਚੁ੍ੱਭ ਗਿਆ ਕੰਡਾ ਏ !

ਸਰਮਾਏਦਾਰਾ ਦਾ ਕੁੱਤਾ ਵੀ ਸਾਡੇ ਤੋੰ ਚੰਗਾ ਏ
 
ਹੱਕ ਮਾਰ ਕੇ ਸਾਡਾ ਜੋ
ਹੱਕ ਦੀਆਂ ਗੱਲਾਂ ਕਰਦੇ ਨੇ,
ਡੋਬ ਕੇ ਸਾਨੂੰ ਪਤਣਾਂ ਚ
ਸਾਡੀ ਲਾਸ਼ ਤੇ ਤਰਦੇ ਨੇ,
ਸਿਆਸਤਦਾਨਾ ਦੇ ਤਾਂ ਘਰ
ਹਰ ਵੇਲੇ ਵਹਿੰਦੀ ਗੰਗਾ ਏ !


ਚੱਕ ਕੇ ਕੁੱਛਰ ਕਾਕਾ
ਬੀਬੀ shoping ਨੂੰ ਜਾਦੀਂ ਏ,
ਬੀਬੀ ਦੇ ਜਵਾਕ ਘਰ
babysitter ਖਿਡਾਉਦੀ ਏ,
ਕੁਝ ਸਾਲਾ ਤੋਂ ਕੁੱਤਿਆਂ ਦਾ
ਜੋਰਾਂ ਸੋਰਾਂ ਤੇ ਧੰਦਾ ਏ !



 

Jaswinder Singh Baidwan

Akhran da mureed
Staff member
waah kya zamana hai,
manushya kutte ka deewana hai,
aadmi ko naa mile do waqt roti
aur kutta khaya dhoodh double rotti,
waah kya zamana hai,
manushya kutte ka deewana hai..
 
Top