ਕੀਤਾ IELTS Clear ਲਗਿਆ Visa Widout Fear ..

[MarJana]

Prime VIP
ਕੀਤਾ IELTS Clear ਲਗਿਆ Visa Widout Fear ..
ਪਹੁੰਚੇ ਆਸਟਰੇਲੀਆ It Seems Heaven is Near ..

ਨਾਲੇ ਕਰਦੇ ਕਮਾਈਆਂ .. ਨਾਲੇ ਡਾਲਰ ਵੀ ਕਮਾਉਂਦੇ ..
ਹਸ ਖੇਡ ਯਾਰਾਂ ਨਾਲ You Tube ਤੇ Videos ਪਾਉਂਦੇ ..
ਪੈ ਜਾਵੇ ਜੇ ਪਾਸਾ ਪੁੱਠਾ ,, ਗੁੱਸਾ ਕਿਸਮਤ ਤੇ ਫ਼ੇਰ ਹੁੰਦਾ ..
Open Ground 'ਚ ਆਉ Australians ,,
ਆਪਣੀ ਗਲੀ 'ਚ ਤਾਂ ਕੁੱਤਾ ਵੀ ਸ਼ੇਰ ਹੁੰਦਾ ..

ਰੰਗ ਦੀ ਜੇ ਗੱਲ ਤਾਂ ਸਾਡੀ ਐਸ਼ (Ashwariya) ਹੀ ਬਥੇਰੀ ਏ ..
Without Tax ਮੁਲਕ ਚਲਾਵੇ ਸਾਡੀ Govt. ਦੀ ਦਲੇਰੀ ਏ ..
ਜੇ ਤੁਸੀਂ ਇਕ ਦਿਨ ਨਾ ਭਰੋ Tax ਤਾਂ
ਤੁਹਾਡੀ Govt. ਮੁਹਰੇ ਹਨੇਰ ਹੁੰਦਾ ..
Open Ground 'ਚ ਆਉ Australians ,,
ਆਪਣੀ ਗਲੀ 'ਚ ਤਾਂ ਕੁੱਤਾ ਵੀ ਸ਼ੇਰ ਹੁੰਦਾ ..

ਅਜੇ ਹੱਥ ਜੋੜ ਸਭਦਾ ਕਰਦੇ ਸਤਿਕਾਰ ਨੇ ..
ਜੇ ਖੁੱਲ ਗਏ ਹੱਥ ਤਾਂ ਇਹ ਤੇਜ਼ ਤਲਵਾਰ ਨੇ ...
ਫ਼ੈਸਲਾ On the Spot,
ਕਰਦਾ ਜੱਟ ਨਾ ਦੇਰ ਹੁੰਦਾ ..
Open Ground 'ਚ ਆਉ Australians ,,
ਆਪਣੀ ਗਲੀ 'ਚ ਤਾਂ ਕੁੱਤਾ ਵੀ ਸ਼ੇਰ ਹੁੰਦਾ ..

ਸਾਡੇ ਫ਼ਿਲਮ ਸਟਾਰ ਨਾਲ ਸਾਡੇ ਸਾਡੀ ਸਰਕਾਰ ਏ .. (Amitabh rejects Australian Doctorate)
ਸਾਡੀ ਚੁੱਪ ਨੂੰ ਨਾ ਸਮਝਣਾ ਕਿ ਇਹ ਸਾਡੀ ਹਾਰ ਏ ..
ਸਾਡੇ ਹਰ ਘਰ ਜੰਮਦਾ ਜਵਾਕ ,,
ਭਗਤ, ਊਧਮ , ਸਰਾਭੇ ਵਾਂਗ ਦਲੇਰ ਹੁੰਦਾ ..
Open Ground 'ਚ ਆਉ Australians ,,
ਆਪਣੀ ਗਲੀ 'ਚ ਤਾਂ ਕੁੱਤਾ ਵੀ ਸ਼ੇਰ ਹੁੰਦਾ .


writer-unknown
 
Top