ਅੱਜ ਚੜ ਗਿਆ ਜੂਨ ਖੌਲ ਗਏ ਨੇ ਖੂਨ

Yaar Punjabi

Prime VIP
ਅੱਜ ਚੜ ਗਿਆ ਜੂਨ
ਖੌਲ ਗਏ ਨੇ ਖੂਨ
ਹੋ ਕੇ ਘਰ ਆਪਣੇ ਜਲੀਲ
ਕਿੰਜ ਬੈਠੀਏ ਨਾਲ ਸਕੂਨ
ਅੱਜ ਚੜ ਗਿਆ ਜੂਨ
ਖੌਲ ਗਏ ਨੇ ਖੂਨ

ਹੋ ਗਿਆ
ਸਾਲ ਹੋਰ
ਜੁਲਮ ਦਾਂਸਤਾ ਬੀਤੇ ਨੂੰ
ਹੋ ਗਿਆ
ਸਾਲ ਹੋਰ
ਘੁੱਟ ਸਬਰਾ ਦੇ ਪੀਤੇ ਨੂੰ
ਹੋ ਗਿਆ ਏ ਸਾਲ ਹੋਰ
ਹਮਲਾ ਦਰਬਾਰ ਸਾਹਿਬ ਕੀਤੇ ਨੂੰ
ਹੋ ਗਿਆ ਏ ਸਾਲ ਹੋਰ ਲਿਆ ਨੂੰ
ਇਨਾਮ ਜੋ ਤੂੰ ਸਾਡੀਆ ਕੁਰਬਾਨੀਆ ਲਈ ਦਿੱਤੇ ਨੂੰ
ਕਿਵੇ ਭੁੱਲੀਏ ਬੇਗੁਨਾਹਾ ਦੇ ਡੁੱਲੇ ਖੂਨ ਨੂੰ

ਅੱਜ ਚੜ ਗਿਆ ਜੂਨ
ਖੌਲ ਗਏ ਨੇ ਖੂਨ


ਉਹ ਆਪਰੇਸਨ ਸੀ ਘੱਲੂਘਾਰਾ ਨਹੀ ਸੀ
ਮੇਰੀ ਕੌਮ ਦੇ ਹੀ ਲੋਕੀ ਕਹਿੰਦੇ ਨੇ
ਭਿੰਡਰਾਵਾਲਾ ਅਖੇ ਅੱਤਵਾਦੀ ਸੀ
ਕੈਸੇ ਕੈਸੇ ਭੁਲੇਖੇ ਚ ਲੋਕੀ ਰਹਿੰਦੇ ਨੇ
ਉਹ ਮਨਦੀਪ ਹੋਏ ਸਹੀਦ ਸਾਡੇ ਲਈ
ਉਹਨਾ ਛੱਡਿਆ ਨਾ ਹੱਕਾ ਲਈ ਜਨੂੰਨ

ਅੱਜ ਚੜ ਗਿਆ ਜੂਨ
ਖੌਲ ਗਏ ਨੇ ਖੂਨ


conti
 
Top