ਮੈਂ ਕਿੰਝ ਮੰਨ ਲਵਾਂ

ਜਿਸ ਵਹਿਮ ਦਾ ਕੋਈ ਇਲਾਜ਼ ਨਹੀਂ ਹੈ ਓਹਦਾ ਆਸਰਾ
ਲੈ ਆਸਰਾ ਅਸਰਦਾਰ ਦਾ ਰੋਗ ਇਹ ਕਿੱਦਾਂ ਭੰਨ ਲਵਾਂ
ਬਿਨ ਦੇਖੇ ਹਵਾ ਨੂੰ, ਹਵਾ ਰਾਹੀਂ ਮਨੁੱਖ ਜੀਂਦਾ ਜਾ ਰਿਹਾ,
ਫਿਰ ਵੀ ਬਿਨ ਦੇਖੇ ਕਹਿੰਦਾ ਖੁਦਾ ਨੂੰ ਮੈਂ ਕਿੰਝ ਮੰਨ ਲਵਾਂ

Gurjant Sandhu
 
Top