ਰੱਬ

*Sandeep*

Mast malang
ਤੂੰ ਰੱਬ ਨੂੰ ਲੱਭਦੀ ਰਹਿੰਦੀ ਏ
ਅਪਣੇ ਆਪ ਨੂੰ ਮੱਥਾ ਟੇਕ ਲਈ
ਕਹਿੰਦੇ ਰੂਹਾਂ ਚ ਰੱਬ ਵਸਦਾ
ਸਾਡੀ ਰੂਹ ਚ ਖੁਦ ਨੂੰ ਵੇਖ ਲਈ.................ਦਿਲਪ੍ਰੀਤ
 
Top