ਬਹੁਤ ਸਮੇ ਬਾਅਦ ਮਿਲੀ ਪਰ ਮਿਲੀ ਵੀ ਉਹ ਕੁਝ ਇਸ ਤਰਾਂ,

ਬਹੁਤ ਸਮੇ ਬਾਅਦ ਮਿਲੀ ਪਰ ਮਿਲੀ ਵੀ ਉਹ ਕੁਝ ਇਸ ਤਰਾਂ,
ਸ਼ਿਕਵਿਆਂ ਗਿਲਿਆਂ ਦੀ ਸਾਰੀ ਧੂੜ ਹੀ ਤਾਂ ਉਹ ਧੋ ਗਈ ,
ਕੋਲ ਮੇਰੇ ਬੈਠ ਕੇ ਉਹ ਹੱਸਦੀ ਰਹੀ ਕੁਝ ਦੇਰ ਤੱਕ,
ਪਰ ਜਾਣ ਵੇਲੇ ਮੂੰਹ ਲੁਕਾ ਕੇ ਦੋ ਕੁ ਹੰਝੂ ਚੋ ਗਈ ............j@$$

Bohut sme baad mili par mili vii oh Kujh iss tran,
Shikviyaan giliyaan Dii saari dhood hii tan oh dho gayi,
Kol mere baith ke oh hassdi rhi Kujh deir tak,
Par jaan vele mooh luka ke dou ku hanjhu cho gayi......j@$$
 
Top