ਰੋਟੀਆਂ ਤਾਂ ਬਥੈਰੀਆਂ ਖਵਾਉਂਦੀਆਂ

*Amrinder Hundal*

Hundal Hunterz
ਨਸ਼ਿਆਂ ਨੇ ਖਾ ਲਈ ਏ ਜਵਾਨੀ ਪੰਜਾਬ ਦੀ
ਪਿੱਟ ਦੇ ਨੇ ਪਿਉ ਤੇ ਰੋਦੀਆਂ ਨੇ ਮਾਈਆਂ,
ਮੁੰਡਾ ਸ਼ੌਕੀਨ ਹੋਈਆ ਖੇਤ ਚ ਨੀਂ ਵੜ ਦਾ
ਮਰ ਗਈਆਂ ਭੁੱਖੀਆਂ ਮੱਜੀਆਂ ਤੇ ਗਾਈਆਂ.
ਸੱਟ ਖਾ ਕੇ ਜੱਟਾ ਕਦੇ ਹਾਰ ਨਹੀਂਉ ਮੰਨੀ ਦੀ
ਮਾਨ ਨੂੰ ਤਾਂ ਜੋਛ ਨਿੱਤ ਦਿੰਦੀਆਂ ਤਨਹਾਈਆਂ,
ਰਾਝੇ ਤੋਂ ਨਾਂ ਰੋਟੀ ਖਾ ਹੋਈ ਕੰਮਚੋਰ ਤੋਂ
ਰੋਟੀਆਂ ਤਾਂ ਬਥੈਰੀਆਂ ਖਵਾਉਂਦੀਆਂ ਸੀਭਰਜ਼ਾਈਆਂ..
 
Top