ਨਸ਼ਿਆਂ ਨੇ ਖਾ ਲੀ ਜਵਾਨੀ ਪੰਜਾਬ ਦੀ

RaviSandhu

SandhuBoyz.c0m
ਨਸ਼ਿਆਂ ਨੇ ਖਾ ਲੀ ਜਵਾਨੀ ਪੰਜਾਬ ਦੀ,
ਪਿਟਦਾ ਹੈ ਪਿਓ ਘਰੇ ਰੋਂਦੀਆਂ ਨੇ ਮਾਈਆਂ।
5 ਸਾਲਾਂ ਪਿਛੋਂ ਸਰਕਾਰ ਬਦਲਦੀ,
ਚੇਹਰੇ ਹੋਰ ਅੰਦਰ same ਊਣਤਾਈਆਂ।
ਮੁੰਡਾ ਸ਼ੋਕੀਨ ਹੋਇਆ ਖੇਤ 'ਚ ਨੀ ਵੜਦਾ,
ਮਾਰ ਭੁਖੀਆਂ ਮੱਝੀਆਂ ਤੇ ਗਾਈਆਂ।
ਸੱਟ ਖਾ ਕੇ ਕਦੇ ਜੱਟਾ ਹਾਰ ਨਹੀ ਮੰਨੀਦੀ,
ਮਾਨ ਨੂੰ ਤਾ ਜੋਸ਼ ਦਿੰਦੀਆਂ ਤਨਹਾਈਆਂ।


ਲਿਖਾਰੀ . ਬੱਬੂ ਮਾਨ
ਪੰਜਾਬੀ 'ਚ ਲਿਖਿਆ - ਰਵੀ ਸੰਧੂ
 
Top