ਹੁਣ ਮਹੀਨੇ ਬਾਦ ਤੂੰ ਮਿਲਦੀ ਏ.. ਪਿੰਡਾਂ ਵਿੱਚ ਮਿਲਦੀ ਡਾਕ ਜਿਵੇਂ... ਤੇਰੇ ਵਾਅਦਿਆਂ ਦੀ ਪੰਡ ਮੁੱਕ ਚੱਲੀ.. ਸਰਕਾਰੀ ਸਕੂਲ ਦੇ ਚਾਕ ਜਿਵੇਂ...