ਯਾਰੀ

[JUGRAJ SINGH]

Prime VIP
Staff member
ਯਾਰੀ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ
ਨਹੀਂ ਦੁਨੀਆਂ ਵਿੱਚ ਇਸਦਾ ਬਾਜ਼ਾਰ ਹੁੰਦਾ,
ਉਹਨਾਂ ਰੂਹਾਂ ਨੂੰ ਕਰਦੇ ਯਾਦ ਲੋਕੀਂ
ਜਿੰਨਾ ਰੂਹਾਂ ਵਿੱਚ ਸੱਚਾ ਪਿਆਰ ਹੁੰਦਾ.....
 
Top