ਯਾਰੀ ਰਿਸ਼ਤਾ ਹੈ ਰੱਬ

preet_singh

a¯n¯i¯m¯a¯l¯_¯l¯o¯v¯e¯r¯
ਯਾਰੀ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਨਹੀ ਦੁਨੀਆਂ ਵਿੱਚ ਇਸਦਾ ਬਾਜਾਰ ਹੁੰਦਾ!
ਉਹਨਾਂ ਰੂਹਾਂ ਨੂੰ ਕਰਦੇ ਪਿਆਰ ਲੋਕੀ,
ਜਿੰਨਾਂ ਰੂਹਾਂ ਵਿੱਚ ਸੱਚਾ ਪਿਆਰ ਹੁੰਦਾ..:x
 
Top