ਦਿਲ ਦਾ ਦਰਦ ਛੁਪਾਉਣਾ ਕਿਨਾ ਔਖਾ ਏ, ਅੰਦਰੌ ਰੌ ਕੇ ਉਤੌਂ ਮੁਸਕਾਉਣਾ ਕਿਨਾ ਔਖਾ ਏ, ਦੂਰ ਤੱਕ ਚੱਲ ਕੇ ਨਾਲ ਕਿਸੇ ਦੇ ਯਾਰਾ, ਕੱਲਿਆਂ ਮੁੱੜ ਕੇ ਆਉਣਾ ਕਿਨਾ ਔਖਾ ਏ....