harman03
:)
ਪਿਆਰ ਸੱਚਾ ਕਰਕੇ ਨੀਬਾਉਣਾ ਬੜਾ ਔਖਾ ਏ,
ਸੱਚੇ ਦਿਲੋਂ ਏਥੇ ਯਾਰੋ ਚਾਹੁਣਾ ਬੜਾ ਔਖਾ ਏ !
ਖੁਸ਼ਿਆ ਦੇ ਵਿੱਚ ਯਾਰੋ ਖੁਸ਼ ਹੋਣਾ ਸੋਖਾ ਹੁੰਦਾ,
ਰੋਂਦੀਆ ਦੇ ਨਾਲ ਏਥੇ ਰੋਣਾ ਬੜਾ ਔਖਾ ਏ !
ਗੈਰਾ ਨੇ ਤਾਂ ਦਿਲ ਉੱਤੇ ਖੰਜਰ ਚ੍ਲਾਓਂਦੇ ਰਹਿਣਾ,
ਆਪਣੇਆਂ ਤੋਂ ਖੰਜਰ ਮਰਾਓਣਾ ਬੜਾ ਔਖਾ ਏ !
ਦਿਲ ਤੇ ਦਿਮਾਗ ਵਿੱਚ ਵਸੇ ਤਸਵੀਰ ਜਿਹਦੀ,
ਰਾਤੀਂ ਓਹਦੀ ਯਾਦ ਆਵੇ ਸੋਣਾ ਬੜਾ ਔਖਾ ਏ!
ਜੀਹਨੂੰ ਯਾਦ "ਹਰਮਨ" ਰਹੇ ਹਰ ਵੇਲੇ ਕਰਦਾ,
ਓਹਦਾ ਨਾਮ ਦਿਲ ਚੋਂ ਮਿਟਾਓਣਾ ਬੜਾ ਔਖਾ ਏ.......!!!