ਯਾਰੀ ਵਿਚ ਨਾ ਕਦੇ ਯਾਰ ਮਾਰ ਕਰੀਏ

minder

Member
ਸੱਚੀ ਸੁਣਾਵਾਂ ਮੈਂ ਸੁਣੋ ਗੱਲ ਮੇਰੀ
ਕਦੀ ਦਿਲੋਂ ਨਾ ਕਿਸੇ ਨਾਲ ਖਾਰ ਕਰੀਏ
ਚਲ ਦੁਸ਼ਮਣ ਵੀ ਜੇ ਘਰ ਆਵੇ
ਬਾਂਹ ਫੜ ਕਦੇ ਨਾ ਬਾਹਰ ਕਰੀਏ
ਸਾਹਮਣੇ ਕਹਿ ਦਈਏ ਹੋਵੇ ਜੋ ਗੱਲ ਕੈਣੀ
ਪਿੱਠ ਪਿੱਛੇ ਨਾ ਕਦੀ ਵੀ ਵਾਰ ਕਰੀਏ
ਯਾਰੀ ਲਾਈ ਏ ਨਿਵੌਣੀ ਜੇ ਹੋਵੇ
ਯਾਰੀ ਵਿਚ ਨਾ ਕਦੇ ਯਾਰ ਮਾਰ ਕਰੀਏ


writer:-unknow
 
Last edited:
Top