ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰੀ&#

~¤Akash¤~

Prime VIP
ਕਦੇ ਦਗਾ ਨਾ ਕਰੀਏ ਉਸ ਜਗਾ ਨਾਲ, ਜਿਥੇ ਪਰੀਤ ਲਾਉਣ ਦੇ ਰੀਤ ਹੋਵੇ...
ਸੋਹਣਾ ਵੇਖ ਕੇ ਯਾਰੀ ਬੇਸ਼ਕ ਲਾਈਏ, ਭਾਂਵੇ ਊਚ ਹੋਵੇ ਜਾਂ ਨੀਚ ਹੋਵੇ...
ਪਹਿਲਾਂ ਆਪਣੇ ਦਿਲ ਦੇ ਵਿਚ ਦੇਖੀਏ, ਭਾਂਵੇਂ ਅਗਲੇ ਦੀ ਨੀਤ ਬਦਨੀਤ ਹੋਵੇ...
ਯਾਰ ਦੇ ਘਰ ਨੂੰ ਹਮੇਸ਼ਾ ਇੰਝ ਪੂਜੀਏ, ਜਿਵੇਂ ਘਰ ਘਰ ਨਹੀਂ ਕੋਈ ਮਸੀਤ ਹੋਵੇ....
ਯਾਰ ਦੇ ਬੂਰੇ ਬੋਲਾਂ ਨੂ ਵੀ ਇੰਝ ਸੁਣੀਏ, ਜਿਵੇਂ "ਬੁਲੇ ਛਾਹ" ਦਾ ਗੀਤ ਹੋਵੇ....
ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰੀਤ ਹੋਵੇ...
 

Saini Sa'aB

K00l$@!n!
Re: ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰ&#262

:wah:wah:wah
 
Re: ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰ&#262

nice 22
 

~¤Akash¤~

Prime VIP
Re: ਮੇਰੇ ਦੋਸਤ ਯਾਰੀ ਤਾਂ ਲਾਈਏ, ਜੇ ਤੋੜ ਨਿਭਾਉਣ ਦੀ ਰ&#262

thx...
 
Top