ਦਿਲ ਦੇ ਕਾਲੇ

[Gur-e]

Prime VIP
ਨਾ ਸਾਥ ਨਿਭਾ ਸਕੇ ਓਹ ਸਾਡਾ
ਜੋ ਬਹੁਤਿਆਂ ਨਖ਼ਰਿਆਂ ਵਾਲੇ ਸੀ,

ਸੀ ਸਾਡੇ ਦੋਹਾਂ ਵਿੱਚ ਬਸ ਫਰਕ ਇਹੋ
ਕਿ ਅਸੀਂ ਰੰਗ ਦੇ ਕਾਲੇ ਸੀ ਤੇ ਓਹ ਦਿਲ ਦੇ ਕਾਲੇ ਸੀ...:sleepy
 
Top