ਓਹਦੀ ਯਾਦ ਦਾ ਸਾਥ ਹੋਊ,.

ਮੇਰਾ ਇਸ਼ਕ ਅਵੱਲਾ ਸੀ,

ਇਹਦੀ ਹੋਰ ਕਹਾਣੀ ਸੀ,

ਜੋ ਹੋਰਾਂ ਤੇ ਮਰਦਾ ਸੀ

ਓਹ ਮੇਰਾ ਦਿਲਬਰ ਜਾਨੀ ਸੀ,

ਹਾਸਿਆਂ ਦੇ ਨਾਲ ਹੰਝੂ ਅਸੀਂ ਆਪ ਵਟਾਏ ਨੇ,

ਸਾਨੂੰ ਯਾਰਾਂ ਫ਼ੱਟ ਨਹੀਂ ਦਿੱਤੇ ਅਸੀਂ ਆਪ ਲਵਾਏ ਨੇ,

ਇਹ ਪੀੜਾਂ ਸਾਡੇ ਦਿਲ ਦੀਆਂ ਖੂਨ ਪਾ-ਪਾ ਪਾਲੀਆਂ ਨੇ,

ਦਿਲ ਹੌਲਾ ਕਰਨੇ ਨੂੰ ਯਾਦਾਂ ਸੰਭਾਲੀਆਂ ਨੇ,

ਜ਼ਿੰਦਗੀ ਦੇ ਦਿਨ ਵਾਲੀ ਜਿਸ ਦਿਨ ਵੀ ਰਾਤ ਹੋਊ,

ਓਹ ਹੋਵੇ ਯਾ ਨਾ ਹੋਵੇ ਪਰ ਓਹਦੀ ਯਾਦ ਦਾ ਸਾਥ ਹੋਊ,.

ਓਹਦੀ ਯਾਦ ਦਾ ਸਾਥ ਹੋਊ,.
 
ਇਹ ਪੀੜਾਂ ਸਾਡੇ ਦਿਲ ਦੀਆਂ ਖੂਨ ਪਾ-ਪਾ ਪਾਲੀਆਂ ਨੇ,

ਦਿਲ ਹੌਲਾ ਕਰਨੇ ਨੂੰ ਯਾਦਾਂ ਸੰਭਾਲੀਆਂ ਨੇ,
 
Top