ਠੰਡ

ਛੜਿਆ ਨੂੰ ਮਾਰਦੀ ਏ ਠੰਡ ਮਾਘ ਦੀ....
ਪੁਲਿਸ ਨੂੰ ਘੂਰ ਮਾਰੇ ਵੱਡੇ ਸਾਬ ਦੀ.....
ਕੁੜੀਆ ਨੂੰ ਆਸਿਕੀ ਦਾ ਖੇਲ ਮਾਰਦਾ...
ਆਸਿਕਾ ਨੂੰ 'ਬੁੱਲਟ' ਦਾ ਤੇਲ ਮਾਰਦਾ..
 
Top