ਛੜਿਆ ਨੂੰ ਮਾਰਦੀ ਏ ਠੰਡ ਮਾਘ ਦੀ.... ਪੁਲਿਸ ਨੂੰ ਘੂਰ ਮਾਰੇ ਵੱਡੇ ਸਾਬ ਦੀ..... ਕੁੜੀਆ ਨੂੰ ਆਸਿਕੀ ਦਾ ਖੇਲ ਮਾਰਦਾ... ਆਸਿਕਾ ਨੂੰ 'ਬੁੱਲਟ' ਦਾ ਤੇਲ ਮਾਰਦਾ..