ਇੱਕ ਹਸਦੀ ਵਸਦੀ ਕੁੜੀ ਦੀ ਜਿੰਦਗੀ ਖਤਮ

sukhi bal

Member
ਇੱਕ ਹਸਦੀ ਵਸਦੀ ਕੁੜੀ ਦੀ ਜਿੰਦਗੀ ਖਤਮ ..ਬਹੁਤ ਸ਼ਰਮ ਤੇ ਦੁਖ ਦੀ ਗਲ ਹੈ
.....................................................................................................
ਕੁੜੀ ਦੀ ਇਜ਼ਤ ਤਾਂ ਹੀ ਹੋ ਸਕਦੀ
ਜੇ ਮੁੰਡੇ ਦੀ,,,,,
ਸੋਚ ਸਚੀ ਤੇ ਨੀਅਤ ਸਾਫ਼ ਹੋਵੇ
ਓਚੇ ਸੰਸਕਾਰ ਹੋਵੇ ....
ਤੇ ਕੁੜੀ ਵੀ ਸ਼ਰਮ ਤੇ ਸਭਿਆਚਾਰ ਨੂੰ ਅਪਨਾਵੇ !!!
ਕਾਨੂਨ ਜੁਰਮ ਤੋ ਬਾਅਦ ਹੀ ਸਜ਼ਾ ਦੇ ਸਕਦਾ....
ਜੁਰਮ ਨੂੰ ਰੋਕਣਾ ਚਾਹੀਦਾ ...ਉਸ ਲਈ ਸਾਨੂ ਖੁਦ
ਤੇ ਬਚਿਆ ਨੂੰ ਸਮਝਾਉਣ ਦੀ ਲੋੜ ਹੈ
ਹਰ ਇੱਕ ਨੂੰ ਇਜ਼ਤ ਨਾਲ ਜੀਣ ਦਾ ਹੱਕ ਹੋਣਾ ਚਾਹੀਦਾ
ਅਗਰ ਕਿਸੇ ਸਾਡੇ ਆਪਣੇ ਨਾਲ ਐਵੇ ਦਾ ਹਾਦਸਾ ਹੋਵੇ.....ਅੱਜ ਸਾਡੀ ਕੀ ਹਾਲਤ ਹੁੰਦੀ..
ਸਾਨੂੰ ਸੋਚਣ ਦੀ ਲੋੜ ਹੈ !!!!!!!
 
Top