ਕੁੜੀ :- ਆਹ ਸੂਟ ਦੀ ਕੀ ਕੀਮਤ ਆ ?
ਸੇਲਜਮੈਨ : 2000 ਰੁਪਏ
ਕੁੜੀ :- ਉਫ ......
ਅਛਾ ਓਹ ਪਿੰਕ ਸੂਟ ਦੀ ਕੀ ਕੀਮਤ ਆ ?
ਸੇਲਜਮੈਨ :- ਦੋ ਵਾਰ "ਉਫ" "ਉਫ" !!!!!!!!
ਸੇਲਜਮੈਨ : 2000 ਰੁਪਏ
ਕੁੜੀ :- ਉਫ ......
ਅਛਾ ਓਹ ਪਿੰਕ ਸੂਟ ਦੀ ਕੀ ਕੀਮਤ ਆ ?
ਸੇਲਜਮੈਨ :- ਦੋ ਵਾਰ "ਉਫ" "ਉਫ" !!!!!!!!