ਜਿਸਮਾਂ ਦੇ ਮੇਲ

ਲੈ ਲਈਆਂ ਨੇ ਲਾਵਾਂ ਅਸੀ ਤਾਂ ਕਦ ਦੀਆਂ ਇਕ ਦੂਜੇ ਦੀ ਰੂਹ ਨਾਲ,
ਜਿਸਮਾਂ ਦੇ ਮੇਲ ਵਾਲੀ ਗਲ ਤਾਂ ਕਦੇ ਸਾਡੇ ਪਿਆਰ ਵਿਚ ਆਈ ਹੀ ਨਹੀ....
 
Top