ਪਿਆਰ ਚ ਦਰਦ ਮਿਲਿਆ, ਏਨਾ ਬਹੁਤ ਹੈ

::: Kamena Jatt :::

Music Is My Work & Life
ਪਿਆਰ ਚ ਦਰਦ ਮਿਲਿਆ, ਏਨਾ ਬਹੁਤ ਹੈ,
_______ਸੁਪਨਿਆਂ ਚ ਇੱਕ ਤਸ਼ਵੀਰ ਮਿਲੀ, ਏਨਾ ਬਹੁਤ ਹੈ,

ਪਿਆਰ ਪੂਰਾ ਹੋਇਆ ਜਾਂ ਅਧੂਰਾ, ਗੱਲ ਇਹ ਨਹੀਂ,
__________ਤੈਨੂੰ ਚਾਹਣ ਦਾ ਮੌਕਾ ਮਿਲਿਆ, ਏਨਾ ਬਹੁਤ ਹੈ

___________
Jaspreet Singh
 
Top