ਪਰਮਾਤਮਾ ਬਹੁਤ ਨੇੜੇ ਹੈ ।

ਅਗਰ ਅੱਖ ਵਿਚ ਰੜਕ ਪਵੇ ,
ਕੋਈ ਕਿਣਕਾ ਪੈ ਜਾਵੇ ,
ਤਾਂ ਕਿਣਕੇ ਨੂੰ ਅੱਖ ਦੇਖ ਨਹੀਂ ਸਕਦੀ ,
ਕਿਉਂਕੇ ...
ਕਿਣਕਾ ਅੱਖ ਦੇ ਬਹੁਤ ਨੇੜੇ ਹੈ ,
ਬਹੁਤ ਨੇੜੇ ਹੈ ।
ਪਰ ਪਰਮਾਤਮਾ ਤਾਂ ਸਾਰੇ ਸਰੀਰ 'ਚ
ਹਰ ਕਿਤੇ ਰੋਮ-ਰੋਮ ਵਿਚ ਰਚਿਆ ਹੋਇਆ ਹੈ ।
ਇਹ ਅੱਖ ਓਸਨੂੰ ਦੇਖ ਨਹੀਂ ਸਕਦੀ ,
ਕਿਉਂਕਿ ਪਰਮਾਤਮਾ ਬਹੁਤ ਨੇੜੇ ਹੈ ।
'ਬਹੁਤ ਜ਼ਿਆਦਾ ਨੇੜੇ ਹੈ ।

unknown
 
Top