ਕੀ ਹੋ ਗਿਆ, ਦਿਲ ਰੋ ਪਿਆ

::: Kamena Jatt :::

Music Is My Work & Life
ਕੀ ਹੋ ਗਿਆ, ਦਿਲ ਰੋ ਪਿਆ, ਮੇਰੀ ਜਿੰਦ ਗਈ, ਕੀ ਕਰਾਂ....
ਮੈ ਮੁਕ ਗਿਆ, ਮੈ ਟੁਟ ਗਿਆ, ਗਲ ਖਿੰਡ ਗਈ, ਕੀ ਕਰਾਂ....
ਕੀ ਏ ਮੇਰਾ ਹਾਲ ਹੋਇਆ, ਕੀ ਏ ਮੇਰੇ ਨਾਲ ਹੋਇਆ, ਇਹ ਜਗ ਜਾਣਦਾ ਨਈ....
ਮੇਰਾ ਦਿਲ ਜਾਣਦਾ ਨੀ ਜਾਂ ਮੇਰਾ ਰਬ ਜਾਣਦਾ ਨੀ....
ਮੇਰਾ ਦਿਲ ਜਾਣਦਾ ਨੀ ਜਾਂ ਮੇਰਾ ਰਬ ਜਾਣਦਾ ਨੀ...

.

ਮੈਥੋ ਜਰ ਵੀ ਹੋਵੇ ਨਾ, ਮੈਥੋ ਮਾਰ ਵੀ ਹੋਵੇ ਨਾ...ਮੈਥੋ ਮਾਰ ਵੀ ਹੋਵੇ ਨਾ....
ਹੋਕੇ ਤੇਰੇ ਸੰਗ ਹੁਣ, ਇਸ਼ਕੇ ਦੇ ਰੰਗ ਕੋਈ ਹੋਰ ਮਾਣਦਾ ਨੀ....
ਮੇਰਾ ਦਿਲ ਜਾਣਦਾ ਨੀ ਜਾਂ ਮੇਰਾ ਰਬ ਜਾਣਦਾ ਨੀ....
ਮੇਰਾ ਦਿਲ ਜਾਣਦਾ ਨੀ ਜਾਂ ਮੇਰਾ ਰਬ ਜਾਣਦਾ ਨੀ............Sher Gill
 
Top