ਬੇਈਮਾਨਾਂ ਦਾ ਵੀ ਕੋਈ ਈਮਾਨ ਹੁੰਦਾ ਹੈ, ਹਰ ਸ਼ੈਤਾਨ ਵਿੱਚ ਇੱਕ ਭਗਵਾਨ ਹੁੰਦਾ ਹੈ, ਬੰਦੇ ਦਾ ਕਿਰਦਾਰ ਤੇ ਕਰਮ ਬਣਾਉਂਦੇ ਨੇ ਮਹਾਨ ਉਸਨੂੰ ਨਾ ਕਿ ਕੋਈ ਜੰਮਦਾ ਹੀ ਮਹਾਨ ਹੋਂਦਾ ਹੈ, ਬੇਸ਼ੱਕ ਟੁੱਟੇ ਦਿਲ ਦੀ ਦਵਾਈ ਕੋਈ ਨਹੀਂ, ਪਰ ਪਿਆਰ ਦੇ ਦੋ ਬੋਲਾਂ ਨਾਲ ਕੁਝ ਤਾਂ ਆਰਾਮ ਆਉਂਦਾ ਹੈ. by gill bai