ਅਸੀਂ ਦਿਲ ਦੇ ਅਮੀਰ

bhandohal

Well-known member
ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ,


ਤੁਸੀਂ ਜਿਤ ਜਾਣਾ ਅਸੀਂ ਹਰ ਜਾਣਾ,


ਗਲ ਲੋਹੇ ਤੇ ਲਕੀਰ,

ਪਰ ਇੱਕ ਗੱਲ ਲੋਕ ਜਾਣਦੇ ਨੇ,

ਤੁਸੀਂ ਹੁਸਣ 'ਚ ਅਮੀਰ..

ਅਸੀਂ ਦਿਲ ਦੇ ਅਮੀਰ
355292tzbao4gsy4-1.gif
355292tzbao4gsy4-1.gif


by inder
 
Top