ਮੇਰੀ ਰੂਹ ਨੂ ਮੈਹ੍ਕਾਵੇ *ਇਕ ਯਾਦ ਤੇਰੀ, ਸਾਂਝ ਸਾਹਾਂ ਨਾਲ ਪਾਵੇ ਦੂਜੀ ਬਾਤ ਤੇਰੀ, ਰੱਬ ਵਾਂਗੂ ਕਰਾਂ ਸਤਿਕਾਰ ਤੇਰਾ* ਮੇਰੇ ਜੀਣ ਦਾ ਸਹਾਰਾ ਬਸ "ਮਾਂ"ਮੇਰੀ...